1) ___________ ਵਰਡ ਪ੍ਰੋਸੈਸਰ ਸਾਫਟਵੇਅਰ ਹੈ। a) ਐਮ.ਐਸ.ਵਿੰਡੋ b) ਐਮ.ਐਸ.ਐਕਸਲ c) ਐਮ.ਐਸ.ਪਾਵਰਪੁਆਇੰਟ d) ਐਮ.ਐਸ.ਵਰਡ 2) ਸਪੈਲੰਿਗ ਅਤੇ ਗਰਾਮਰ ਦੀ ਜਾਂਚ ਕਰਨ ਲਈ ____________ ਕੀਅ ਵਰਤੀ ਜਾਂਦੀ ਹੈ। a) Ctrl+F7 b) Alt+F7 c) F7 d) Shift+F7 3) ਐਮ.ਐਸ.ਵਰਡ ਵਿੱਚ ________ ਆਪਸ਼ਨ ਪੇਜ ਦੇ ਢਾਂਚੇ ਅਤੇ ਲੇਅ-ਆਊਟ ਨੂੰ ਬਦਲਦਾ ਹੈ। a) Format b) Print & Print Preview c) Page setup d) Proofing 4) _______ ਇੱਕ ਇਲੈਕਟ੍ਰੋਨਿਕ ਸਪ੍ਰੈਡਸ਼ਟਿ ਸਾਫਟਵੇਅਰ ਹੈ, ਜੋ ਸਵੈਚਾਲਤ ਗਣਨਾ ਲਈ ਵਰਤਿਆ ਜਾਂਦਾ ਹੈ। a) MS Window b) MS Excel c) MS Power point d) MS Word 5) ________ ਫੌਂਟ ਸਟਾਈਲ, ਆਕਾਰ, ਰੰਗ, ਬੋਲਡ, ਇਟਾਲਿਕ, ਅੰਡਰਲਾਈਨ ਅਤੇ ਹੋਰ ਸੰਬੰਧਤ ਮਾਪਦੰਡਾਂ ਨੂੰ ਬਦਲਣ ਦਾ ਹਵਾਲਾ ਦਿੰਦਾ ਹੈ। a) Formatting b) Alignment c) Proofing d) Filtering 6) ਹੇਠ ਲਿਿਖਆਂ ਵਿਚੋਂ ਕਿਹੜੀ ਸਟੇਟਮੈਂਟ ਨੂੰ ਕੰਡੀਸ਼ਨਲ ਸਟੇਟਮੈਂਟ ਕਿਹਾ ਜਾਂਦਾ ਹੈ? a) for b) break c) if d) while 7) Switch case _____________ ਸਟੇਟਮੈਂਟ ਦੀ ਤਰਾਂ੍ਹ ਹੁੰਦੀ ਹੈ? a) if else b) if else if c) break d) goto 8) switch ਸਟੇਟਮੈਂਟ ਵਿਚ case ਨੂੰ ਖਤਮ ਕਰਨ ਲਈ ਵਰਤੀ ਜਾਂਦੀ ਹੈ। a) continue b) goto c) if d) break 9) ਹੇਠ ਲਿਿਖਆਂ ਵਿਚੋਂ ਕਿਹੜੀ ਪੋਸਟ ਟੈਸਟ ਲੂਪ ਦੀ ਉਦਾਹਰਣ ਹੈ? a) for b) while c) do while d) continue 10) ਹੇਠ ਲਿਿਖਆਂ ਵਿਚੋਂ ਕਿਹੜੀ ਜਪਿੰਗ ਸਟੇਟਮੈਂਟ ਨਹੀਂ ਹੈ। a) while b) continue c) goto d) break 11) ਇੱਕ ਕੰਪਿਊਟਰ _________ ਕੰਪਿਊਟਰਾਂ ਦਾ ਸਮੂਹ ਹੁੰਦਾ ਹੈ ਜੋ ਇੱਕਠੇ ਜੁੜੇ ਹੁੰਦੇ ਹਨ। a) ਨੈਟਵਰਕ b) ਸਿਸਟਮ c) ਪ੍ਰੋਟੋਕੋਲ d) ਇੰਟਰਨੈੱਟ 12) _________ ਅਸਲ ਵਿੱਚ ਮਲਟੀਪੋਰਟ ਰੀਪੀਟਰ ਹੈ। a) ਹੱਬ b) ਸਵਿੱਚ c) ਰਾਊਟਰ d) ਬ੍ਰਿਜ 13) ________ ਇੱਕ 2 ਪੋਰਟ ਉਪਕਰਣ ਹੈ। a) ਹੱਬ b) ਸਵਿੱਚ c) ਰਾਊਟਰ d) ਬ੍ਰਿਜ 14) ਵਾਈ-ਫਾਈ ਦਾ ਅਰਥ ਹੈ _________। a) ਵਾਈਰਲੈਸ ਫੀਲਡ b) ਵਾਈਰਲੈਸ ਫਾਈਡੈਲਟੀ c) ਵਾਈਰ ਫੀਲਡ d) ਵਾਈਰ ਫਿਡੈਲਟੀ 15) ________ ਇੱਕ ਬ੍ਰਿਜ ਅਤੇ ਰਾਊਟਰ ਦਾ ਸੁਮੇਲ ਹੈ। a) ਸਵਿੱਚ b) ਬ੍ਰਿਜ c) ਹੱਬ d) ਬ੍ਰਾਊਟਰ 16) ਇਨਫੋਰਮੇਸ਼ਨ ਟੈਕਨੋਲੋਜੀ ਇੱਕ ਅਜਿਹਾ ਖੇਤਰ ਹੈ ਜਿਸਦੇ ਤਹਿਤ ਕੰਪਿਊਟਰ ਜਾਂ ਹੋਰ ਭੌਤਿਕ ਉਪਕਰਣ ਦੀ ਵਰਤੋਂ ਇਲੈਕਟ੍ਰੋਨਿਕ ਡਾਟਾ ਨੂੰ ਬਣਾਉਣ, _________, ਸੁਰੱਖਿਅਤ ਕਰਨ ਅਤੇ ਆਦਾਨ-ਪ੍ਰਦਾਨ ਕਰਨ ਲਈ ਕੀਤੀ ਜਾਂਦੀ ਹੈ। a) ਐਕਸੈੱਸ ਕਰਨ b) ਪ੍ਰਕਿਿਰਆ ਕਰਨ c) ਪਰਿਭਾਸ਼ਤ ਕਰਨ d) ਸੇਵ ਕਰਨ 17) ਆਨਲਾਈਨ ਸਿੱਖਿਆ ਸੇਵਾਵਾਂ ਦੇ ਸ਼ੁਰੂਆਤ ਦੇ ਨਾਲ, ਵਿਿਦਆਰਥੀ _________ ਦੀ ਵਰਤੋਂ ਕਰਕੇ ਕਿਸੇ ਵੀ ਜਗ੍ਹਾ ਬੈਠ ਕੇ ਸਿੱਖ ਸਕਦੇ ਹਨ। a) ਇੰਟਰਨੈੱਟ b) ਬਿਜਲੀ c) 5ਜੀ ਟੈਕਨੋਲੋਜੀ d) ਈਮੇਲ 18) ਐਂਡਰਾਈਡ ਓਪਰੇਟਿੰਗ ਸਿਸਟਮ ਇੱਕ ________ ਓਪਰੇਟਿੰਗ ਸਿਸਟਮ ਹੈ। a) ਇੰਟਰਨੈੱਟ   b) ਮੋਬਾਈਲ c) ਤਕਨੀਕ d) ਵਰਚੁਅਲ ਰਿਐਲਿਟੀ 19) ਕਲਾਊਡ ਕੰਪਿਊਟਿੰਗ ਇੱਕ ਕਿਸਮ ਦੀ ________ ਅਧਾਰਤ ਕੰਪਿਊਟਿੰਗ ਤਕਨੀਕ ਹੈ। a) ਬਿੱਗ ਡਾਟਾ b) ਇੰਟਰਨੈੱਟ c) ਆਈ.ਓ.ਟੀ. d) ਬਲੂਟੁੱਥ 20) AI ਦੀ ਧਾਰਣਾ ਕਿਸ ਨੇ ਲਿਆਂਦੀ? a) ਵਿਕਟਰ ਐਲਿਸ b) ਮਾਰਵਿਨ ਮਿਨਸਕੀ c) ਐਲਨ ਟਿਊਰਿੰਗ d) ਜੌਹਨ ਮੈਕਕਾਰਥੀ 21) AI ਦੀ ਕਹੜੀ ਕਿਸਮ ਇਕਹਰੀਆਂ ਯੋਗਾਤਾਵਾਂ ਤੇ ਕੇਂਦਰਿਤ ਹੈ ਅਤੇ ਇਕ ਖਾਂਸ ਕਾਰਜ ਕਰਦੀ ਹੈ? a) ਸੁਪਰ AI b) ਨੈਰੋ AI c) ਜਨਰਲ AI d) ਇਹਨਾਂ ਵਿੱਚੋਂ ਕੋਈ ਨਹੀਂ 22) ਇਹਨਾਂ ਵਿੱਚੋ ਕਿਸ AI ਕਿਸਮ ਵਿੱਚ ਡਾਟਾ ਸਟੋਰ ਕਰਨ ਦੀ ਸਮਰੱਥਾ ਨਹੀਂ ਹੈ? a) ਲਿਮਟਡ ਮੈਮਰੀ b) ਰੀਐਕਟਿਵ ਮਸ਼ੀਨਾਂ c) ਦਿਮਾਗ ਦੀਆਂ ਗੱਲਾਂ d) ਸਵੈ-ਜਾਗਰੂਕਤਾ 23) ਕੁਦਰਤੀ ਭਾਸ਼ਾ ਨੂੰ ਕੰਪਿਊਟਰ ਦੇ ਸਮਝਣਯੋਗ ਰੀਪ ਵਿੱਚ ਬਦਲਣਾ ਕੀ ਅਖਵਾਉਂਦਾ ਹੈ? a) ਇੰਟਰੂਸ਼ਨ ਡੀਟੈਕਸ਼ਨ b) ਮਸ਼ੀਨ ਟ੍ਰਾਂਸ਼ਲੇਸ਼ਨ c) ਆਈਡੈਂਟੀਫਿਕੇਸ਼ਨ d) ਇਹਨਾਂ ਵਿਚੋਂ ਕੋਈ ਨਹੀਂ 24) ਐਕਸਪਰਟ ਸਿਸਟਮ ਦਾ ਦਿਮਾਗ ਹੁੰਦਾ ਹੈ - a) ਇੰਫਰੈਂਸ ਇੰਜਣ b) ਨਾਲੇਜ਼ ਬੇਸ c) ਯੂਜ਼ਰ ਇੰਟਰਫੇਸ d) ਇਹਨਾਂ ਵਿਚੋ ਕੋਈ ਨਹੀਂ 25) ਜਿੱਥੇ ਮਾਹਿਰਾਂ ਤੋਂ ਪ੍ਰਾਪਤ ਗਿਆਨ ਨੂੰ ਸਟੋਰ ਕੀਤਾ ਜਾਂਦਾ ਹੈ- a) ਡੋਮੇਨ ਐਕਸਪਰਟ b) ਨਾਲੇਜ਼ ਬੇਸ c) ਯੂਜ਼ਰ d) ਇਹ ਸਾਰੇ 26) ਰੋਬੇਟ ਜੋ ਇਕੱਤਰ ਕੀਤੇ ਡਾਟਾ ਦੇ ਵਿਸ਼ਲੇਸ਼ਣ ਲਈ ਸਹਾਇਤਾ ਪ੍ਰਦਾਨ ਕਰਦੇ ਹਨ- a) ਹੈਲਥ ਕੇਅਰ ਰੋਬੇਟ b) ਘਰੇਲੂ ਰੋਬੇਟ c) ਮਿਲਟਰੀ ਰੋਬੇਟ d) ਰਿਸਰਚ ਰੋਬੇਟ 27) _______ ਤੋਂ ਭਾਵ ਸੂਚਨਾ ਨੂੰ ਕੰਪਿਊਟਰ ਦੇ ਪੜ੍ਹਨਯੋਗ ਅਤੇ ਸੰਭਾਲਣਯੋਗ ਰੂਪ ਵਿੱਚ ਬਦਲਣ ਦੀ ਪ੍ਰਕਿਿਰਆ ਹੈ। a) ਈ-ਲਰਨਿੰਗ b) ਈ-ਕਾਮਰਸ c) ਡਿਜੀਟਾਈਜੇਸ਼ਨ d) ਨੈੱਟਬੈਕਿੰਗ 28) _______ ਤੋਂ ਭਾਵ ਇੰਟਰਨੈੱਟ ਰਾਹੀਂ ਵਸਤਾਂ ਨੂੰ ਖਰੀਦਣਾ ਜਾਂ ਵੇਚਣਾ ਹੈ। a) ਈ-ਕਾਮਰਸ b) ਡਿਜੀਲੌਕਰ c) ਡਿਜੀਟਲ ਪੇਮੈਂਟ d) ਕੋਈ ਨਹੀ 29) _______ ਨਕਦੀ ਰਹਿਤ ਭੁਗਤਾਨ ਦਾ ਆਸਾਨ ਅਤੇ ਤੇਜ਼ ਤਰੀਕਾ ਹੈ। a) ਡਿਜੀਟਾਈਜੇਸ਼ਨ b) ਸਟੋਰੇਜ਼ c) ਆਫਲਾਈਨ d) ਡਿਜੀਟਲ ਪੇਮੈਂਟ 30) _______ ਵਿੱਚ ਕੇਵਲ ਵਿੱਦਿਆਕ ਯੋਗਤਾ ਦੇ ਦਸਤਾਵੇਜ ਸੰਸਥਾਵਾਂ ਵੱਲੋਂ ਡਿਜੀਟਲ ਮਾਧਿਅਮ ਵਿੱਚ ਜਾਰੀ ਕੀਥੇ ਜਾਂਦੇ ਹਨ, ਹੀ ਸਟੋਰ ਹੋ ਸਕਦੇ ਹਨ। a) SWAYAM b) NAD c) MOOCs d) Digilocker 31) _______ ਈ-ਕਾਮਰਸ ਦੀ ਇੱਕ ਕਿਸਮ ਹੈ ਜਿਸ ਵਿੱਚ ਕੰਪਨੀ ਅਤੇ ਖਪਤਕਾਰ ਸ਼ਾਮਿਲ ਹੁੰਦੇ ਹਨ। a) B2B b) B2C c) C2C d) ਕੋਈ ਨਹੀਂ 32) ਸਰਕਾਰ ਦੀਆਂ ਆਨਲਾਈਨ ਸੇਵਾਵਾਂ ਅਤੇ ਸੁਵਿਧਾਵਾਂ ਨੂੰ _______ ਕਿਹਾ ਜਾਂਦਾ ਹੈ। a) ਲੋਕ ਭਲਾਈ ਸੇਵਾਵਾਂ b) ਲੋਕਤੰਤਰੀ ਸੇਵਾਵਾਂ c) ਈ-ਗਵਰਨੈਂਸ d) ਇੰਟਰਨੈੱਟ ਸੇਵਾਵਾਂ 33) G2C ਦਾ ਮਤਲਬ ਹੈ - a) ਸਰਕਾਰ ਤੋਂ ਕਰਮਚਾਰੀ b) ਸਰਕਾਰ ਤੋਂ ਨਾਗਰਿਕ c) ਸਰਕਾਰ ਤੋਂ ਵਪਾਰੀ d) ਸਰਕਾਰ ਤੋਂ ਸਰਕਾਰ 34) ਈ-ਗਵਰਨੈਂਸ ਦੀਆਂ ਸੇਵਾਵਾਂ ਅਤੇ ਸੁਵਿਧਾਵਾਂ ਦਾ ਆਧੁਨਿਕ ਰੂਪ _______ ਹੈ। a) ਈ-ਬਿਜ਼ਨਸ b) ਈ-ਕਾਮਰਸ c) ਈ-ਸਰਵਿਿਸਜ਼ d) ਸਮਾਰਟ ਗਵਰਨੈਂਸ 35) ਆਧਾਰ ਕਾਰਡ ਦੇ ਨੰਬਰਾਂ ਦੀ ਗਿਣਤੀ ਕਿੰਨੀ ਹੁੰਦੀ ਹੈ। a) 14 b) 12 c) 16 d) 10 36) ਹੇਠਾਂ ਵਿਚੋਂ ਕਿਹੜਾ ਕਿਸੇ ਵੀ ਇਨਫਰਮੇਸ਼ਨ ਸਿਸਟਮ ਦਾ ਭਾਗ ਹੈ। a) ਡਾਟਾਬੇਸ ਅਤੇ ਪ੍ਰੋਸੀਜ਼ਰ b) ਨੈਟਵਰਕ c) ਹਾਰਡਵੇਅਰ ਅਤੇ ਸਾਫਟਵੇਅਰ d) ਇਹ ਸਾਰੇ ਹੀ 37) _______ ਟੂਲ ਫਰੀ ਹੈਂਡ ਨਾਲ ਡਰਾਇੰਗ ਨੂੰ ਸਿਲੈਕਟ ਕਰਨ ਦੀ ਆਗਿਆ ਦਿੰਦਾ ਹੈ। a) Fuzzy Selection b) Lasso c) Text d) Bucket Fill 38) Shift+C ________ ਦੀ ਸ਼ਾਰਟਕੱਟ ਕੀਅ ਹੈ - a) ਡੂਪਲੀਕੇਟ ਇਮੇਜ਼ ਬਨਾਉਣ ਦੀ b) ਲਅ ਨੂੰ ਮਿਟਾਉਣ ਦੀ c) ਤਸਵੀਰ ਨੂੰ ਕਾਪੀ ਕਰਨ d) ਤਸਵੀਰ ਨੂੰ ਕਰਾਪ ਕਰਨ ਦੀ 39) Scale ਆਪਸ਼ਨ ਈਮੇਜ਼ ਦਾ _______ ਬਦਲਣ ਲਈ ਵਰਤੀ ਜਾਂਦੀ ਹੈ। a) ਰੰਗ b) ਆਕਾਰ c) ਕੰਟਰਾਸਟ d) ਉਪਰੋਕਤ ਸਾਰੇ 40) _______ ਉਹ ਸ਼ੀਟਸ ਦਾ ਸਮੂਹ ਹੁੰਦਾ ਹੈ ਜੋ ਇੱਕ ਦੂਜੇ ਦੇ ਉੱਪਰ ਨਜ਼ਰ ਆਉਂਦੀਆਂ ਹਨ। a) Masking b) Tools c) Layers d) ਇਹਨਾਂ ਵਿੱਚੋਂ ਕੋਈ ਨਹੀਂ 41) _______ ਟੂਲ ਐਕਟਿਵ ਲੇਅਰ ਦੀ ਡੁਪਲੀਕੇਟ ਕਾਪੀ ਬਣਾਉਣ ਵਿਚ ਮਦਦ ਕਰਦਾ ਹੈ। a) Smudge Tool b) Dodge Tool c) Prespective Tool d) Duplicate Layer 42) ਕੰਪਿਊਟਰ ਨੂੰ ਇਹ ਆਡੀਓ ਫਾਈਲਜ਼ ਚਲਾਉਣ ਲਈ, ਵੱਖੋ ਵੱਖਰੇ _______ ਦੀ ਜਰੂਰਤ ਹੁੰਦੀ ਹੈ। a) Video codecs b) Audio codecs c) A and B d) ਇਹਨਾਂ ਵਿੱਚੋਂ ਕੋਈ ਨਹੀਂ 43) ________ ਫਾਰਮੈਟ ਇਕ ਆਮ ਆਡੀਓ ਫਾਰਮੈਟ ਹੈ ਜੋ ਇਲੈਕਟ੍ਰਾਨਿਕ ਡਿਵਾਇਸਿਜ਼ ਵਿਚ ਵੱਡੇ ਪੱਧਰ ਤੇ ਪਲੇਅ ਕੀਤਾ ਜਾਂਦਾ ਹੈ। a) wmv b) avi c) mp3 d) cda 44) ਆਡੀਓ ਫਾਈਲਜ਼ ਆਡੀਓ ਸੀਡੀ ਤੇ _______ ਫਾਰਮੈਟ ਵਿੱਚ ਸਟੋਰ ਕੀਤੀਆਂ ਜਾਂਦੀਆਂ ਹਨ। a) flv b) aac c) mov d) cda 45) ਵੀਡੀਓ ਵਿਚ ਡਿਜ਼ੂਅਲ ਅਤੇ ਆਡੀਓ ਭਾਗ ਵਿਚ ਸਿਰਫ _______ ਹੁੰਦੀ ਹੈ। a) ਆਵਾਜ਼ b) ਵੀਡੀਓ c) ਵੀਡੀਓ ਟਰਾਂਜਿਸ਼ਨ d) ਤਸਵੀਰ 46) ਵੀਡੀਓ ਨੂੰ ਭਾਗਾਂ ਵਿੱਚ ਵੰਡਣ ਦੀ ਪ੍ਰਕਿਿਰਆ ਨੂੰ _______ ਕਿਹਾ ਜਾਂਦਾ ਹੈ। a) ਮਰਜਿੰਗ b) ਸਪਲਿਿਟੰਗ c) ਕੰਪਰੈਸਿੰਗ d) ਅਨਕੰਪਰੈਸਿੰਗ

Leaderboard

Visual style

Options

Switch template

Continue editing: ?