True: Sum of interior angles of a quadrilateral is 360°. ਚਤੁਰਭੁਜ ਦੇ ਅੰਦਰੂਨੀ ਕੌਣਾਂ ਦਾ ਜੋੜ 360° ਹੁੰਦਾ ਹੈ।, Sum of exterior angles of a quadrilateral is 360°. ਚਤੁਰਭੁਜ ਦੇ ਬਾਹਰੀ ਕੌਣਾਂ ਦਾ ਜੋੜ 360° ਹੁੰਦਾ ਹੈ।, Diagonals of a rhombus bisect each other at right angle.ਸਮਚਤੁਰਭੁਜ ਦੇ ਵਿਕਰਣ ਇਕ ਦੂਜੇ ਨੂੰ ਸਮਕੋਣ ਤੇ ਸਮ-ਦੁਭਾਜਿਤ ਕਰਦੇ ਹਨ।, The line segment joining the mid points of two sides of a triangle is parallel to the third side. ਤਿ੍ਭੁਜ ਦੀਆਂ ਦੋ ਭੁਜਾਵਾਂ ਦੇ ਮੱਧ ਬਿੰਦੂਆਂ ਨੂੰ ਮਿਲਾਉਣ ਵਾਲਾ ਰੇਖਾਖੰਡ ਤੀਜੀ ਭੁਜਾ ਦੇ ਸਮਾਂਤਰ ਹੁੰਦਾ ਹੈ। , False: Diagonals of a parallelogram does not bisect each other. ਸਮਾਂਤਰ ਚਤੁਰਭੁਜ ਦੇ ਵਿਕਰਣ ਇਕ ਦੂਜੇ ਨੂੰ ਸਮ-ਦੁਭਾਜਿਤ ਨਹੀਂ ਕਰਦੇ ਹਨ।, 80°,90°,100°,110° can be the four interior angles of a quadrilateral. 80°, 90°,100°,110° ਕਿਸੇ ਚਤੁਰਭੁਜ ਦੇ ਅੰਦਰੂਨੀ ਕੌਣ ਹੋ ਸਕਦੇ ਹਨ।,

9th MATHS weekly quiz

Leaderboard

Visual style

Options

Switch template

Continue editing: ?