1) Which of the following is a solution of X-2Y=-1? ਹੇਠ ਲਿਖਿਆਂ ਵਿਚੋਂ ਕਿਹੜਾ X-2Y=-1ਦਾ ਹਲ਼ ਹੈ? a) (1,2) b) (2,1) c) (3,2) d) (2,3) 2) Which of the following point lies on y-axis? ਹੇਠ ਲਿਖਿਆਂ ਵਿਚੋਂ ਕਿਹੜਾ ਬਿੰਦੂ y-ਧੁਰੇ ਤੇ ਸਥਿਤ ਹੈ? a) (3,4) b) (-3,-2) c) (5,0) d) (0,5) 3) What are the coordinates of origin? ਮੂਲ ਬਿੰਦੂ ਦੇ ਨਿਰਦੇਸ਼ ਅੰਕ ਕੀ ਹਨ? a) (1,1) b) (-2,-2) c) (0,0) d) (3,3) 4) What is the solution of pair of linear equation in two variables? ਦੋ ਚਲ ਵਾਲੇ ਰੇਖੀ ਸਮੀਕਰਨ ਦੇ ਜੋੜੇ ਦਾ ਹਲ਼ ਕੀ ਹੈ? a) A(0,0) b) Q(4,2) c) B(2,1) d) P(0,5) 5) Which of the following is solution of linear equation 2x+y=13 ? ਹੇਠ ਲਿਖਿਆਂ ਵਿਚੋਂ ਕਿਹੜਾ ਰੇਖੀ ਸਮੀਕਰਨ 2x+y=13 ਦਾ ਹਲ਼ ਹੈ ? a) (1,6) b) (2,7) c) (3,5) d) (4,5)

9th class weekly quiz

Leaderboard

Visual style

Options

Switch template

Continue editing: ?