1) ਹੇਠ ਲਿਖਿਆ ਵਿੱਚੋਂ ਕਿਹੜਾ ਸਮਾਂ ਇਕ ਦਿਨ ਬਰਾਬਰ ਹੈ? a) 12×12 ਘੰਟੇ b) 24×60 ਮਿੰਟ c) 24×12×60 ਸੈਕਿੰਡ d) 1/360 ਸਾਲ 2) ਹੇਠ ਲਿਖਿਆਂ ਵਿਚੋਂ ਕਿਹੜੇ ਅੰਕ ਘੱਟਦੇ ਕ੍ਰਮ ਵਿੱਚ ਹਨ? a) 0.355,0.4,0.43,0.444 b) 0.4,0.43,0.444,0.355 c) 0.43,0.355,0.444,0.4 d) 0.444,0.43,0.4,0.355 3) ਇੱਕ 30ਸੈ.ਮੀ. ਲੰਮੀ ਤਾਰ ਤੋਂ ਇੱਕ ਆਇਤ ਬਣਾਈ ਗਈ ਹੈ ਜੇਕਰ ਆਇਤ ਦੀ ਚੌੜਾਈ 6ਸੈ.ਮੀ. ਹੋਵੇ ਤਾਂ ਉਸ ਦੀ ਲੰਬਾਈ ਕੀ ਹੋਵੇਗੀ? a) 6ਸੈ.ਮੀ. b) 9ਸੈ.ਮੀ. c) 12ਸੈ.ਮੀ. d) 18ਸੈ.ਮੀ. 4) ਇੱਕ ਨਵਾਂ ਪੁਲ ਬਣਨ ਕਾਰਨ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਤੱਕ ਜਾਣ ਡਾ ਔਸਤ ਸਮਾਂ ਘੱਟ ਕੇ 50 ਮਿੰਟ ਤੋਂ 40 ਮਿੰਟ ਹੋ ਜਾਂਦਾ ਹੈ। ਦੋ ਸ਼ਹਿਰਾਂ ਵਿਚਕਾਰ ਵਿਚਕਾਰ ਦੂਰੀ ਤੈਅ ਕਰਨ ਲਈ ਲੱਗਣ ਵਾਲੇ ਸਮੇਂ ਵਿਚ ਔਸਤ ਕਮੀ ਕਿੰਨੀ ਹੋਵੇਗੀ ਹੋਵੇਗੀ? ਲਈ a) 10% b) 20% c) 45% d) 50% 5) ਇਕ ਵਰਗਾਕਾਰ ਗੱਤੇ ਦਾ ਖੇਤਰਫਲ 7056 ਵਰਗ ਸੈਂਟੀਮੀਟਰ ਹੈ। ਗੱਤੇ ਦੀ ਹਰੇਕ ਭੁਜਾ ਦੀ ਲੰਬਾਈ ਕਿੰਨੀ ਹੋਵੇਗੀ ਹੋਵੇਗੀ? a) 76 ਸੈਂਟੀਮੀਟਰ b) 84 ਸੈਂਟੀਮੀਟਰ c) 86 ਸੈਂਟੀਮੀਟਰ d) 94 ਸੈਂਟੀਮੀਟਰ

Mamta rani school name govt middle school salemshah

Leaderboard

Visual style

Options

Switch template

Continue editing: ?