1) On rolling a dice, ਇੱਕ dice ਨੂੰ ਉਛਾਲਣ ਤੇ,P(3)=? a) 3 b) 1/3 c) 6 d) 1/6 2) On tossing two coins , ਦੋ ਸਿਕਿਆਂ ਨੂੰ ਉਛਾਲਣ ਤੇ p(HH)=? a) 1/2 b) 1/4 c) 3/4 d) 2/3 3) Which of the following pair is corresponding angles? ਹੇਠਾਂ ਵਿਚੌਂ ਕਿਹੜਾ ਸੰਗਤ ਕੌਣਾਂ ਦਾ ਜੌੜਾ ਹੈ? a) 1,4 b) 1,7 c) 2,6 d) 3,6 4) Find the value of x,x ਦਾ ਮੁਲ ਪਤਾ ਕਰੋ ,if ਜੇਕਰ PQ||ST a) 27° b) 37° c) 28° d) 38° 5) Which of the following is pair of corresponding angles? ਹੇਠਾਂ ਵਿਚੌਂ ਕਿਹੜਾ ਪੂਰਕ ਕੌਣਾ ਦਾ ਜੋੜਾ ਹੈ? a) 60°,40° b) 30°,50° c) 37°,53° d) 27°,57° 6) In HERON'S FORMULA, the value of S in ∆ABC is?? ਹੀਰੋਂ ਦੇ ਸੂਤਰ ਲਈ ∆ABC ਵਿੱਚ S ਦਾ ਮੁੱਲ?? a) 26 b) 13 c) 52 d) 180

Leaderboard

Visual style

Options

Switch template

Continue editing: ?